alarm
Ask a question
Math
Eva Pena

\huge\boxed{\fcolorbox{blue}{orange}{ਕਹਾਣੀ ਲਿਖਣ ਲਈ ਜ਼ਰੂਰੀ ਗੱਲਾਂ?}}

answers: 1
Register to add an answer
Answer:

ਕਹਾਣੀ ਲਿਖਣ ਲਈ ਜ਼ਰੂਰੀ ਗੱਲਾਂ :-

1.ਕਹਾਣੀ ਦੇ ਵਾਕ ਸਰਲ ਤੇ ਛੋਟੇ-ਛੋਟੇ ਹੋਣੇ ਚਾਹੀਦੇ ਹਨ।

2.ਕਹਾਣੀ ਹਮੇਸ਼ਾ ਭੂਤਕਾਲ ਵਿੱਚ ਲਿਖੀ ਜਾਣੀ ਚਾਹੀਦੀ ਹੈ।

3.ਕਹਾਣੀ ਨੂੰ ਛੋਟੇ-ਛੋਟੇ ਵਾਕਾਂ ਰਾਹੀਂ ਅਤੇ ਪੈਰੇ ਬਣਾ ਕੇ ਲਿਖਣਾ ਚਾਹੀਦਾ ਹੈ।

4.ਕਹਾਣੀ ਵਿੱਚ ਪਾਤਰਾਂ ਦੀ ਆਪਸੀ ਵਾਰਤਾਲਾਪ ਵੀ ਕਰਵਾਈ ਜਾਣੀ ਚਾਹੀਦੀ ਹੈ।

5.ਕਹਾਣੀ ਲਿਖਦੇ ਸਮੇਂ ਸ਼ਬਦ-ਜੋੜਾਂ ਵੱਲ ਉੱਚੇਚਾ ਧਿਆਨ ਦੇਣਾ ਚਾਹੀਦਾ ਹੈ।

6.ਕਹਾਣੀ ਦੀ ਭਾਸ਼ਾ ਸਰਲ, ਸੌਖੀ ਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ।

7.ਕਹਾਣੀ ਦੇ ਅੰਤ ਵਿੱਚ ਸਿੱਟਾ ਜ਼ਰੂਰ ਲਿਖਿਆ ਜਾਣਾ ਚਾਹੀਦਾ ਹੈ।

8.ਕਹਾਣੀ ਲਿਖਦੇ ਸਮੇਂ ਵਿਸਰਾਮ ਚਿੰਨ੍ਹਾਂ ਦਾ ਉਚੇਚਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

235
Ford
For answers need to register.
96
cents
The time for answering the question is over
Contacts
mail@expertinstudy.com
Feedback
Expert in study
About us
For new users
For new experts
Terms and Conditions